Premium Business Solutions

IVR System ਨਾਲ ਆਪਣੇ ਬਿਜ਼ਨੈਸ ਨੂੰ ਬਣਾਓ ਹੋਰ ਵੀ PROFESSIONAL!

ਹਰ ਕਾਲ ਦਾ ਸਮਾਰਟ ਜਵਾਬ - 24x7. ਆਪਣੇ ਗਾਹਕਾਂ ਦਾ ਭਰੋਸਾ ਜਿੱਤੋ ਅਤੇ ਆਪਣੀ ਬ੍ਰਾਂਡ ਦੀ ਪਹਿਚਾਣ ਬਣਾਓ।

24x7 Auto Reply
Custom Menu
Call Routing

Your Business

Calling...

ਗਾਹਕਾਂ ਦਾ ਭਰੋਸਾ

ਕਿਹੜੇ ਬਿਜ਼ਨੈਸ ਲਈ ਲਾਭਦਾਇਕ ਹੈ?

IVR Systems tailored for your specific industry

SCHOOL

ਐਡਮਿਸ਼ਨ, ਫੀਸ, ਕਲਾਸਾਂ ਅਤੇ ਹੋਰ ਜਾਣਕਾਰੀ ਲਈ IVR ਲਗਾਓ।

HOSPITAL

ਅਪਾਇੰਟਮੈਂਟ, ਰਿਪੋਰਟ, ਡਿਵਿਜ਼ਨ ਅਤੇ ਐਮਰਜੈਂਸੀ ਜਾਣਕਾਰੀ ਲਈ IVR ਸਿਸਟਮ।

PERSONAL SHOP

ਆਫਰ, ਪ੍ਰੋਡਕਟ ਜਾਣਕਾਰੀ ਅਤੇ ਕਸਟਮਰ ਸਪੋਰਟ ਲਈ IVR ਦਾ ਇਸਤੇਮਾਲ ਕਰੋ।

PRIVATE FACTORY

ਇੰਨਕਵਾਇਰੀ, ਡੀਲਰ ਨੈੱਟਵਰਕ ਅਤੇ ਕਸਟਮਰ ਕਮਿਊਨਿਕੇਸ਼ਨ ਲਈ ਬਹੁਤ ਲਾਭਦਾਇਕ।

IVR System ਦੀਆਂ ਮੁੱਖ ਵਿਸ਼ੇਸ਼ਤਾਵਾਂ

Powerful features to automate your business communication

24x7 ਆਟੋਮੈਟਿਕ ਕਾਲ ਸਿਸਟਮ

ਹਰ ਸਮੇਂ ਤੁਹਾਡਾ ਬਿਜ਼ਨੈਸ ਐਕਟਿਵ ਰਹੇਗਾ।

ਕਸਟਮ IVR ਮੈਨੂ

ਤੁਹਾਡੇ ਬਿਜ਼ਨੈਸ ਦੇ ਅਨੁਸਾਰ ਮੈਨੂ ਬਣਾਇਆ ਜਾਵੇਗਾ।

ਸਮਾਰਟ ਕਾਲ ਰਾਊਟਿੰਗ

ਸਹੀ ਵਿਭਾਗ ਤੱਕ ਕਾਲ ਸਿੱਧੀ ਪਹੁੰਚੇਗੀ।

ਪ੍ਰੋਫੈਸ਼ਨਲ ਵਾਇਸ ਮੈਸੇਜ

ਤੁਹਾਡੇ ਬ੍ਰਾਂਡ ਦੇ ਨਾਮ ਨਾਲ ਪ੍ਰੋਫੈਸ਼ਨਲ ਆਵਾਜ਼।

ਕਾਲ ਰਿਕਾਰਡਿੰਗ & ਰਿਪੋਰਟਸ

ਪੂਰੀ ਜਾਣਕਾਰੀ ਅਤੇ ਰਿਪੋਰਟ ਤੁਹਾਡੇ ਕੋਲ ਹੋਵੇਗੀ।

ਆਸਾਨ ਮੈਨੇਜਮੈਂਟ

ਕਦੇ ਵੀ ਆਪਣੇ ਆਪ ਬਦਲਾਅ ਕਰ ਸਕਦੇ ਹੋ।

ਕਿਫ਼ਾਇਤੀ ਅਤੇ ਭਰੋਸੇਮੰਦ

ਹਰ ਬਿਜ਼ਨੈਸ ਲਈ ਬੈਸਟ ਅਤੇ ਸਸਤਾ ਸਲਿਊਸ਼ਨ।